couponatlas.

Гуру Грантх Сахиб (гурмукхи): Анг 1252

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਰਿ ਕੇ ਸੰਤ ਸਦਾ ਥਿਰੁ ਪੂਜਹੁ; ਜੋ ਹਰਿ ਨਾਮੁ ਜਪਾਤ ॥ ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ; ਤੇ ਸਤਸੰਗਿ ਮਿਲਾਤ ॥੩॥ ਮਾਤ ਪਿਤਾ ਬਨਿਤਾ ਸੁਤ ਸੰਪਤਿ; ਅੰਤਿ. ਨ ਚਲਤ ਸੰਗਾਤ ॥ ਕਹਤ ਕਬੀਰੁ ਰਾਮ ਭਜੁ ਬਉਰੇ; ਜਨਮੁ ਅਕਾਰਥ ਜਾਤ ॥੪॥੧॥ ਰਾਜਾਸ੍ਰਮ; ਮਿਤਿ. ਨਹੀ ਜਾਨੀ ਤੇਰੀ ॥ ਤੇਰੇ ਸੰਤਨ ਕੀ. ਹਉ ਚੇਰੀ ॥੧॥ ਰਹਾਉ ॥ ਹਸਤੋ ਜਾਇ. ਸੁ ਰੋਵਤੁ ਆਵੈ; ਰੋਵਤੁ ਜਾਇ. ਸੁ ਹਸੈ ॥ ਬਸਤੋ ਹੋਇ. ਹੋਇ ਸੋੁ ਊਜਰੁ; ਊਜਰੁ ਹੋਇ. ਸੁ ਬਸੈ ॥੧॥ ਜਲ ਤੇ. ਥਲ ਕਰਿ, ਥਲ ਤੇ. ਕੂਆ; ਕੂਪ ਤੇ. ਮੇਰੁ ਕਰਾਵੈ ॥ ਧਰਤੀ ਤੇ. ਆਕਾਸਿ ਚਢਾਵੈ; ਚਢੇ ਅਕਾਸਿ ਗਿਰਾਵੈ ॥੨॥ ਭੇਖਾਰੀ ਤੇ. ਰਾਜੁ ਕਰਾਵੈ; ਰਾਜਾ ਤੇ. ਭੇਖਾਰੀ ॥ ਖਲ ਮੂਰਖ ਤੇ. ਪੰਡਿਤੁ ਕਰਿਬੋ; ਪੰਡਿਤ ਤੇ. ਮੁਗਧਾਰੀ ॥੩॥ ਨਾਰੀ ਤੇ. ਜੋ ਪੁਰਖੁ ਕਰਾਵੈ; ਪੁਰਖਨ ਤੇ. ਜੋ ਨਾਰੀ ॥ ਕਹੁ ਕਬੀਰ. ਸਾਧੂ ਕੋ ਪ੍ਰੀਤਮੁ; ਤਿਸੁ ਮੂਰਤਿ ਬਲਿਹਾਰੀ ॥੪॥੨॥ ਸਾਰੰਗ ਬਾਣੀ ਨਾਮਦੇਉ ਜੀ ਕੀ ॥ ੴ ਸਤਿਗੁਰ ਪ੍ਰਸਾਦਿ ॥ ਕਾਏਂ ਰੇ ਮਨ; ਬਿਖਿਆ ਬਨ ਜਾਇ ॥ ਭੂਲੌ ਰੇ; ਠਗਮੂਰੀ ਖਾਇ ॥੧॥ ਰਹਾਉ ॥ ਜੈਸੇ; ਮੀਨੁ ਪਾਨੀ ਮਹਿ ਰਹੈ ॥ ਕਾਲ ਜਾਲ ਕੀ ਸੁਧਿ. ਨਹੀ ਲਹੈ ॥ ਜਿਹਬਾ ਸੁਆਦੀ; ਲੀਲਿਤ ਲੋਹ ॥ ਐਸੇ ਕਨਿਕ ਕਾਮਨੀ ਬਾਧਿਓ ਮੋਹ ॥੧॥ ਜਿਉ ਮਧੁ ਮਾਖੀ. ਸੰਚੈ ਅਪਾਰ ॥ ਮਧੁ ਲੀਨੋ; ਮੁਖਿ ਦੀਨੀ ਛਾਰੁ ॥ ਗਊ ਬਾਛ ਕਉ; ਸੰਚੈ ਖੀਰੁ ॥ ਗਲਾ ਬਾਂਧਿ; ਦੁਹਿ ਲੇਇ ਅਹੀਰੁ ॥੨॥ ਮਾਇਆ ਕਾਰਨਿ; ਸ੍ਰਮੁ ਅਤਿ ਕਰੈ ॥ ਸੋ ਮਾਇਆ ਲੈ ਗਾਡੈ ਧਰੈ ॥ ਅਤਿ ਸੰਚੈ. ਸਮਝੈ ਨਹੀ, ਮੂੜੑ ॥ ਧਨੁ ਧਰਤੀ. ਤਨੁ ਹੋਇ ਗਇਓ ਧੂੜਿ ॥੩॥ ਕਾਮ ਕ੍ਰੋਧ; ਤ੍ਰਿਸਨਾ ਅਤਿ ਜਰੈ ॥ ਸਾਧਸੰਗਤਿ; ਕਬਹੂ. ਨਹੀ ਕਰੈ ॥ ਕਹਤ ਨਾਮਦੇਉ; ਤਾ ਚੀ ਆਣਿ ॥ ਨਿਰਭੈ ਹੋਇ. ਭਜੀਐ ਭਗਵਾਨ ॥੪॥੧॥ ਬਦਹੁ. ਕੀ ਨ, ਹੋਡ ਮਾਧਉ; ਮੋ ਸਿਉ ॥ ਠਾਕੁਰ ਤੇ ਜਨੁ. ਜਨ ਤੇ ਠਾਕੁਰੁ; ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥ ਆਪਨ ਦੇਉ. ਦੇਹੁਰਾ ਆਪਨ; ਆਪ ਲਗਾਵੈ ਪੂਜਾ ॥ ਜਲ ਤੇ ਤਰੰਗ. ਤਰੰਗ ਤੇ ਹੈ ਜਲੁ; ਕਹਨ ਸੁਨਨ ਕਉ ਦੂਜਾ ॥੧॥ ਆਪਹਿ ਗਾਵੈ. ਆਪਹਿ ਨਾਚੈ; ਆਪਿ ਬਜਾਵੈ ਤੂਰਾ ॥ ਕਹਤ ਨਾਮਦੇਉ. ਤੂੰ ਮੇਰੋ ਠਾਕੁਰੁ; ਜਨੁ ਊਰਾ. ਤੂ ਪੂਰਾ ॥੨॥੨॥ ਦਾਸ ਅਨਿੰਨ; ਮੇਰੋ ਨਿਜ ਰੂਪ ॥ ਦਰਸਨ ਨਿਮਖ, ਤਾਪ ਤ੍ਰਈ ਮੋਚਨ; ਪਰਸਤ ਮੁਕਤਿ ਕਰਤ, ਗ੍ਰਿਹ ਕੂਪ ॥੧॥ ਰਹਾਉ ॥ ਮੇਰੀ ਬਾਂਧੀ. ਭਗਤੁ ਛਡਾਵੈ; ਬਾਂਧੈ ਭਗਤੁ. ਨ ਛੂਟੈ ਮੋਹਿ ॥
Источники и права