couponatlas.

Гуру Грантх Сахиб (гурмукхи): Анг 1354

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਧ੍ਰਿਗੰਤ ਮਾਤ ਪਿਤਾ ਸਨੇਹੰ; ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥ ਧ੍ਰਿਗ ਸ੍ਨੇਹੰ; ਬਨਿਤਾ ਬਿਲਾਸ ਸੁਤਹ ॥ ਧ੍ਰਿਗ ਸ੍ਨੇਹੰ; ਗ੍ਰਿਹਾਰਥ ਕਹ ॥ ਸਾਧਸੰਗ ਸ੍ਨੇਹ ਸਤੵਿੰ; ਸੁਖਯੰ ਬਸੰਤਿ ਨਾਨਕਹ ॥੨॥ ਮਿਥੵੰਤ ਦੇਹੰ; ਖੀਣੰਤ ਬਲਨੰ ॥ ਬਰਧੰਤਿ ਜਰੂਆ; ਹਿਤੵੰਤ ਮਾਇਆ ॥ ਅਤੵੰਤ ਆਸਾ; ਆਥਿਤੵ ਭਵਨੰ ॥ ਗਨੰਤ ਸ੍ਵਾਸਾ; ਭੈਯਾਨ ਧਰਮੰ ॥ ਪਤੰਤਿ ਮੋਹ ਕੂਪ, ਦੁਰਲਭੵ ਦੇਹੰ; ਤਤ ਆਸ੍ਰਯੰ ਨਾਨਕ ॥ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ ॥੩॥ ਕਾਚ ਕੋਟੰ ਰਚੰਤਿ ਤੋਯੰ; ਲੇਪਨੰ ਰਕਤ ਚਰਮਣਹ ॥ ਨਵੰਤ ਦੁਆਰੰ, ਭੀਤ ਰਹਿਤੰ; ਬਾਇ ਰੂਪੰ ਅਸਥੰਭਨਹ ॥ ਗੋਬਿੰਦ ਨਾਮੰ. ਨਹ ਸਿਮਰੰਤਿ; ਅਗਿਆਨੀ ਜਾਨੰਤਿ ਅਸਥਿਰੰ ॥ ਦੁਰਲਭ ਦੇਹ ਉਧਰੰਤ; ਸਾਧ ਸਰਣ ਨਾਨਕ ॥ ਹਰਿ ਹਰਿ ਹਰਿ ਹਰਿ; ਹਰਿ ਹਰੇ ਜਪੰਤਿ ॥੪॥ ਸੁਭੰਤ ਤੁਯੰ, ਅਚੁਤ ਗੁਣਗੵੰ; ਪੂਰਨੰ ਬਹੁਲੋ ਕ੍ਰਿਪਾਲਾ ॥ ਗੰਭੀਰੰ ਊਚੈ ਸਰਬਗਿ ਅਪਾਰਾ ॥ ਭ੍ਰਿਤਿਆ ਪ੍ਰਿਅੰ; ਬਿਸ੍ਰਾਮ ਚਰਣੰ ॥ ਅਨਾਥ ਨਾਥੇ; ਨਾਨਕ ਸਰਣੰ ॥੫॥ ਮ੍ਰਿਗੀ ਪੇਖੰਤ. ਬਧਿਕ; ਪ੍ਰਹਾਰੇਣ, ਲਖੵ ਆਵਧਹ ॥ ਅਹੋ. ਜਸੵ ਰਖੇਣ ਗੋਪਾਲਹ; ਨਾਨਕ. ਰੋਮ, ਨ ਛੇਦੵਤੇ ॥੬॥ ਬਹੁ ਜਤਨ ਕਰਤਾ, ਬਲਵੰਤ ਕਾਰੀ; ਸੇਵੰਤ ਸੂਰਾ ਚਤੁਰ ਦਿਸਹ ॥ ਬਿਖਮ ਥਾਨ ਬਸੰਤ ਊਚਹ; ਨਹ ਸਿਮਰੰਤ ਮਰਣੰ ਕਦਾਂਚਹ ॥ ਹੋਵੰਤਿ ਆਗਿਆ, ਭਗਵਾਨ ਪੁਰਖਹ; ਨਾਨਕ. ਕੀਟੀ ਸਾਸ ਅਕਰਖਤੇ ॥੭॥ ਸਬਦੰ ਰਤੰ, ਹਿਤੰ ਮਇਆ; ਕੀਰਤੰ. ਕਲੀ ਕਰਮ ਕ੍ਰਿਤੁਆ ॥ ਮਿਟੰਤਿ ਤਤ੍ਰਾਗਤ; ਭਰਮ ਮੋਹੰ ॥ ਭਗਵਾਨ ਰਮਣੰ; ਸਰਬਤ੍ਰ ਥਾਨੵਿੰ ॥ ਦ੍ਰਿਸਟ ਤੁਯੰ. ਅਮੋਘ ਦਰਸਨੰ; ਬਸੰਤ ਸਾਧ ਰਸਨਾ ॥ ਹਰਿ ਹਰਿ. ਹਰਿ ਹਰੇ; ਨਾਨਕ. ਪ੍ਰਿਅੰ ਜਾਪੁ ਜਪਨਾ ॥੮॥ ਘਟੰਤ ਰੂਪੰ. ਘਟੰਤ ਦੀਪੰ; ਘਟੰਤ ਰਵਿ ਸਸੀਅਰ ਨਖੵਤ੍ਰ ਗਗਨੰ ॥ ਘਟੰਤ ਬਸੁਧਾ; ਗਿਰਿ ਤਰ ਸਿਖੰਡੰ ॥ ਘਟੰਤ ਲਲਨਾ; ਸੁਤ ਭ੍ਰਾਤ ਹੀਤੰ ॥ ਘਟੰਤ ਕਨਿਕ ਮਾਨਿਕ; ਮਾਇਆ ਸ੍ਵਰੂਪੰ ॥ ਨਹ ਘਟੰਤ; ਕੇਵਲ ਗੋਪਾਲ ਅਚੁਤ ॥ ਅਸਥਿਰੰ ਨਾਨਕ ਸਾਧ ਜਨ ॥੯॥ ਨਹ ਬਿਲੰਬ ਧਰਮੰ ਬਿਲੰਬ ਪਾਪੰ ॥ ਦ੍ਰਿੜੰਤ ਨਾਮੰ; ਤਜੰਤ ਲੋਭੰ ॥ ਸਰਣਿ ਸੰਤੰ. ਕਿਲਬਿਖ ਨਾਸੰ; ਪ੍ਰਾਪਤੰ ਧਰਮ ਲਖੵਿਣ ॥ ਨਾਨਕ; ਜਿਹ ਸੁਪ੍ਰਸੰਨ ਮਾਧਵਹ ॥੧੦॥ ਮਿਰਤ ਮੋਹੰ. ਅਲਪ ਬੁਧੵੰ; ਰਚੰਤਿ ਬਨਿਤਾ ਬਿਨੋਦ. ਸਾਹੰ ॥ ਜੌਬਨ ਬਹਿਕ੍ਰਮ; ਕਨਿਕ ਕੁੰਡਲਹ ॥ ਬਚਿਤ੍ਰ ਮੰਦਿਰ, ਸੋਭੰਤਿ ਬਸਤ੍ਰਾ; ਇਤੵੰਤ ਮਾਇਆ ਬੵਾਪਿਤੰ ॥ ਹੇ ਅਚੁਤ. ਸਰਣਿ ਸੰਤ ਨਾਨਕ; ਭੋ ਭਗਵਾਨਏ. ਨਮਹ ॥੧੧॥ ਜਨਮੰ ਤ ਮਰਣੰ, ਹਰਖੰ ਤ ਸੋਗੰ; ਭੋਗੰ ਤ ਰੋਗੰ ॥ ਊਚੰ ਤ ਨੀਚੰ; ਨਾਨੑਾ ਸੁ ਮੂਚੰ ॥
Источники и права