couponatlas.

Гуру Грантх Сахиб (гурмукхи): Анг 301

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਭਿ ਕਾਰਜ ਤਿਨ ਕੇ. ਸਿਧਿ ਹਹਿ; ਜਿਨ ਗੁਰਮੁਖਿ ਕਿਰਪਾ ਧਾਰਿ ॥ ਨਾਨਕ. ਜੋ ਧੁਰਿ ਮਿਲੇ, ਸੇ ਮਿਲਿ ਰਹੇ; ਹਰਿ ਮੇਲੇ ਸਿਰਜਣਹਾਰਿ ॥੨॥ ਪਉੜੀ ॥ ਤੂ ਸਚਾ ਸਾਹਿਬੁ. ਸਚੁ ਹੈ; ਸਚੁ ਸਚਾ ਗੋਸਾਈ ॥ ਤੁਧੁਨੋ ਸਭ ਧਿਆਇਦੀ; ਸਭ ਲਗੈ ਤੇਰੀ ਪਾਈ ॥ ਤੇਰੀ ਸਿਫਤਿ ਸੁਆਲਿਉ ਸਰੂਪ ਹੈ; ਜਿਨਿ ਕੀਤੀ. ਤਿਸੁ ਪਾਰਿ ਲਘਾਈ ॥ ਗੁਰਮੁਖਾ ਨੋ ਫਲੁ ਪਾਇਦਾ; ਸਚਿ ਨਾਮਿ ਸਮਾਈ ॥ ਵਡੇ ਮੇਰੇ ਸਾਹਿਬਾ; ਵਡੀ ਤੇਰੀ ਵਡਿਆਈ ॥੧॥ ਸਲੋਕ ਮਃ ੪ ॥ ਵਿਣੁ ਨਾਵੈ. ਹੋਰੁ ਸਲਾਹਣਾ; ਸਭੁ ਬੋਲਣੁ ਫਿਕਾ ਸਾਦੁ ॥ ਮਨਮੁਖ ਅਹੰਕਾਰੁ ਸਲਾਹਦੇ; ਹਉਮੈ ਮਮਤਾ ਵਾਦੁ ॥ ਜਿਨ ਸਾਲਾਹਨਿ. ਸੇ ਮਰਹਿ; ਖਪਿ ਜਾਵੈ ਸਭੁ ਅਪਵਾਦੁ ॥ ਜਨ ਨਾਨਕ. ਗੁਰਮੁਖਿ ਉਬਰੇ; ਜਪਿ ਹਰਿ ਹਰਿ ਪਰਮਾਨਾਦੁ ॥੧॥ ਮਃ ੪ ॥ ਸਤਿਗੁਰ ਹਰਿ ਪ੍ਰਭੁ ਦਸਿ; ਨਾਮੁ ਧਿਆਈ ਮਨਿ ਹਰੀ ॥ ਨਾਨਕ. ਨਾਮੁ ਪਵਿਤੁ; ਹਰਿ ਮੁਖਿ ਬੋਲੀ, ਸਭਿ ਦੁਖ ਪਰਹਰੀ ॥੨॥ ਪਉੜੀ ॥ ਤੂ ਆਪੇ ਆਪਿ ਨਿਰੰਕਾਰੁ ਹੈ; ਨਿਰੰਜਨ ਹਰਿ ਰਾਇਆ ॥ ਜਿਨੀ ਤੂ. ਇਕ ਮਨਿ ਸਚੁ ਧਿਆਇਆ; ਤਿਨ ਕਾ ਸਭੁ ਦੁਖੁ ਗਵਾਇਆ ॥ ਤੇਰਾ ਸਰੀਕੁ. ਕੋ ਨਾਹੀ; ਜਿਸ ਨੋ. ਲਵੈ ਲਾਇ ਸੁਣਾਇਆ ॥ ਤੁਧੁ ਜੇਵਡੁ ਦਾਤਾ. ਤੂਹੈ ਨਿਰੰਜਨਾ; ਤੂਹੈ ਸਚੁ. ਮੇਰੈ ਮਨਿ ਭਾਇਆ ॥ ਸਚੇ ਮੇਰੇ ਸਾਹਿਬਾ; ਸਚੇ ਸਚੁ ਨਾਇਆ ॥੨॥ ਸਲੋਕ ਮਃ ੪ ॥ ਮਨ ਅੰਤਰਿ. ਹਉਮੈ ਰੋਗੁ ਹੈ; ਭ੍ਰਮਿ ਭੂਲੇ. ਮਨਮੁਖ ਦੁਰਜਨਾ ॥ ਨਾਨਕ. ਰੋਗੁ ਗਵਾਇ; ਮਿਲਿ ਸਤਿਗੁਰ ਸਾਧੂ ਸਜਨਾ ॥੧॥ ਮਃ ੪ ॥ ਮਨੁ ਤਨੁ ਰਤਾ ਰੰਗ ਸਿਉ; ਗੁਰਮੁਖਿ ਹਰਿ ਗੁਣਤਾਸੁ ॥ ਜਨ ਨਾਨਕ. ਹਰਿ ਸਰਣਾਗਤੀ; ਹਰਿ ਮੇਲੇ ਗੁਰ ਸਾਬਾਸਿ ॥੨॥ ਪਉੜੀ ॥ ਤੂ ਕਰਤਾ ਪੁਰਖੁ. ਅਗੰਮੁ ਹੈ; ਕਿਸੁ ਨਾਲਿ ਤੂ ਵੜੀਐ ॥ ਤੁਧੁ ਜੇਵਡੁ ਹੋਇ. ਸੁ ਆਖੀਐ; ਤੁਧੁ ਜੇਹਾ. ਤੂਹੈ ਪੜੀਐ ॥ ਤੂ. ਘਟਿ ਘਟਿ ਇਕੁ ਵਰਤਦਾ; ਗੁਰਮੁਖਿ ਪਰਗੜੀਐ ॥ ਤੂ ਸਚਾ. ਸਭਸ ਦਾ ਖਸਮੁ ਹੈ; ਸਭ ਦੂ ਤੂ ਚੜੀਐ ॥ ਤੂ ਕਰਹਿ. ਸੁ ਸਚੇ ਹੋਇਸੀ; ਤਾ ਕਾਇਤੁ ਕੜੀਐ ॥੩॥ ਸਲੋਕ ਮਃ ੪ ॥ ਮੈ ਮਨਿ ਤਨਿ ਪ੍ਰੇਮੁ. ਪਿਰੰਮ ਕਾ; ਅਠੇ ਪਹਰ ਲਗੰਨਿ ॥ ਜਨ ਨਾਨਕ. ਕਿਰਪਾ ਧਾਰਿ ਪ੍ਰਭ; ਸਤਿਗੁਰ ਸੁਖਿ ਵਸੰਨਿ ॥੧॥ ਮਃ ੪ ॥ ਜਿਨ ਅੰਦਰਿ ਪ੍ਰੀਤਿ ਪਿਰੰਮ ਕੀ; ਜਿਉ ਬੋਲਨਿ ਤਿਵੈ ਸੋਹੰਨਿ ॥ ਨਾਨਕ. ਹਰਿ ਆਪੇ ਜਾਣਦਾ; ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥ ਪਉੜੀ ॥ ਤੂ ਕਰਤਾ. ਆਪਿ ਅਭੁਲੁ ਹੈ; ਭੁਲਣ ਵਿਚਿ ਨਾਹੀ ॥ ਤੂ ਕਰਹਿ. ਸੁ ਸਚੇ ਭਲਾ ਹੈ; ਗੁਰ ਸਬਦਿ ਬੁਝਾਹੀ ॥ ਤੂ ਕਰਣ ਕਾਰਣ ਸਮਰਥੁ ਹੈ; ਦੂਜਾ ਕੋ ਨਾਹੀ ॥ ਤੂ ਸਾਹਿਬੁ ਅਗਮੁ ਦਇਆਲੁ ਹੈ; ਸਭਿ ਤੁਧੁ ਧਿਆਹੀ ॥
Источники и права