couponatlas.

Гуру Грантх Сахиб (гурмукхи): Анг 1113

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਰਿ ਸਿਮਰਿ ਏਕੰਕਾਰੁ ਸਾਚਾ; ਸਭੁ ਜਗਤੁ ਜਿੰਨਿ ਉਪਾਇਆ ॥ ਪਉਣੁ ਪਾਣੀ ਅਗਨਿ ਬਾਧੇ; ਗੁਰਿ. ਖੇਲੁ ਜਗਤਿ ਦਿਖਾਇਆ ॥ ਆਚਾਰਿ ਤੂ. ਵੀਚਾਰਿ ਆਪੇ; ਹਰਿ ਨਾਮੁ. ਸੰਜਮ ਜਪ ਤਪੋ ॥ ਸਖਾ ਸੈਨੁ ਪਿਆਰੁ ਪ੍ਰੀਤਮੁ; ਨਾਮੁ ਹਰਿ ਕਾ ਜਪੁ ਜਪੋ ॥੨॥ ਏ ਮਨ ਮੇਰਿਆ. ਤੂ ਥਿਰੁ ਰਹੁ; ਚੋਟ. ਨ ਖਾਵਹੀ, ਰਾਮ ॥ ਏ ਮਨ ਮੇਰਿਆ. ਗੁਣ ਗਾਵਹਿ; ਸਹਜਿ ਸਮਾਵਹੀ. ਰਾਮ ॥ ਗੁਣ ਗਾਇ ਰਾਮ. ਰਸਾਇ ਰਸੀਅਹਿ; ਗੁਰ ਗਿਆਨ ਅੰਜਨੁ ਸਾਰਹੇ ॥ ਤ੍ਰੈ ਲੋਕ ਦੀਪਕੁ. ਸਬਦਿ ਚਾਨਣੁ; ਪੰਚ ਦੂਤ ਸੰਘਾਰਹੇ ॥ ਭੈ ਕਾਟਿ. ਨਿਰਭਉ ਤਰਹਿ ਦੁਤਰੁ; ਗੁਰਿ ਮਿਲਿਐ. ਕਾਰਜ ਸਾਰਏ ॥ ਰੂਪੁ ਰੰਗੁ ਪਿਆਰੁ ਹਰਿ ਸਿਉ; ਹਰਿ ਆਪਿ ਕਿਰਪਾ ਧਾਰਏ ॥੩॥ ਏ ਮਨ ਮੇਰਿਆ. ਤੂ ਕਿਆ ਲੈ ਆਇਆ; ਕਿਆ ਲੈ ਜਾਇਸੀ. ਰਾਮ ॥ ਏ ਮਨ ਮੇਰਿਆ. ਤਾ ਛੁਟਸੀ; ਜਾ ਭਰਮੁ ਚੁਕਾਇਸੀ. ਰਾਮ ॥ ਧਨੁ ਸੰਚਿ ਹਰਿ ਹਰਿ ਨਾਮ ਵਖਰੁ; ਗੁਰ ਸਬਦਿ ਭਾਉ ਪਛਾਣਹੇ ॥ ਮੈਲੁ ਪਰਹਰਿ. ਸਬਦਿ ਨਿਰਮਲੁ; ਮਹਲੁ ਘਰੁ ਸਚੁ ਜਾਣਹੇ ॥ ਪਤਿ ਨਾਮੁ ਪਾਵਹਿ. ਘਰਿ ਸਿਧਾਵਹਿ; ਝੋਲਿ ਅੰਮ੍ਰਿਤ ਪੀ ਰਸੋ ॥ ਹਰਿ ਨਾਮੁ ਧਿਆਈਐ. ਸਬਦਿ ਰਸੁ ਪਾਈਐ; ਵਡਭਾਗਿ ਜਪੀਐ ਹਰਿ ਜਸੋ ॥੪॥ ਏ ਮਨ ਮੇਰਿਆ. ਬਿਨੁ ਪਉੜੀਆ; ਮੰਦਰਿ ਕਿਉ ਚੜੈ. ਰਾਮ ॥ ਏ ਮਨ ਮੇਰਿਆ. ਬਿਨੁ ਬੇੜੀ; ਪਾਰਿ. ਨ ਅੰਬੜੈ. ਰਾਮ ॥ ਪਾਰਿ ਸਾਜਨੁ. ਅਪਾਰੁ ਪ੍ਰੀਤਮੁ; ਗੁਰਸਬਦ ਸੁਰਤਿ ਲੰਘਾਵਏ ॥ ਮਿਲਿ ਸਾਧਸੰਗਤਿ ਕਰਹਿ ਰਲੀਆ; ਫਿਰਿ. ਨ ਪਛੋਤਾਵਏ ॥ ਕਰਿ ਦਇਆ ਦਾਨੁ ਦਇਆਲ ਸਾਚਾ; ਹਰਿ ਨਾਮ ਸੰਗਤਿ ਪਾਵਓ ॥ ਨਾਨਕੁ ਪਇਅੰਪੈ. ਸੁਣਹੁ ਪ੍ਰੀਤਮ; ਗੁਰ ਸਬਦਿ. ਮਨੁ ਸਮਝਾਵਓ ॥੫॥੬॥ ਤੁਖਾਰੀ ਛੰਤ ਮਹਲਾ ੪ ॥ ੴ ਸਤਿਗੁਰ ਪ੍ਰਸਾਦਿ ॥ ਅੰਤਰਿ ਪਿਰੀ ਪਿਆਰੁ; ਕਿਉ. ਪਿਰ ਬਿਨੁ ਜੀਵੀਐ, ਰਾਮ ॥ ਜਬ ਲਗੁ ਦਰਸੁ. ਨ ਹੋਇ; ਕਿਉ. ਅੰਮ੍ਰਿਤੁ ਪੀਵੀਐ, ਰਾਮ ॥ ਕਿਉ ਅੰਮ੍ਰਿਤੁ ਪੀਵੀਐ. ਹਰਿ ਬਿਨੁ ਜੀਵੀਐ; ਤਿਸੁ ਬਿਨੁ ਰਹਨੁ. ਨ ਜਾਏ ॥ ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ; ਪਿਰ ਬਿਨੁ ਪਿਆਸ. ਨ ਜਾਏ ॥ ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ; ਹਰਿ ਹਰਿ ਨਾਮੁ ਸਦ ਸਾਰਿਆ ॥ ਗੁਰ ਕੈ ਸਬਦਿ ਮਿਲਿਆ ਮੈ. ਪ੍ਰੀਤਮੁ; ਹਉ. ਸਤਿਗੁਰ ਵਿਟਹੁ ਵਾਰਿਆ ॥੧॥ ਜਬ ਦੇਖਾਂ ਪਿਰੁ ਪਿਆਰਾ; ਹਰਿ ਗੁਣ ਰਸਿ ਰਵਾ. ਰਾਮ ॥
Источники и права