couponatlas.

Гуру Грантх Сахиб (гурмукхи): Анг 1359

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜੇਨ ਕਲਾ. ਮਾਤ ਗਰਭ ਪ੍ਰਤਿਪਾਲੰ; ਨਹ ਛੇਦੰਤ. ਜਠਰ ਰੋਗਣਹ ॥ ਤੇਨ ਕਲਾ. ਅਸਥੰਭੰ ਸਰੋਵਰੰ; ਨਾਨਕ. ਨਹ ਛਿਜੰਤਿ ਤਰੰਗ ਤੋਯਣਹ ॥੫੩॥ ਗੁਸਾਂਈ ਗਰਿਸ੍ਟ ਰੂਪੇਣ; ਸਿਮਰਣੰ ਸਰਬਤ੍ਰ ਜੀਵਣਹ ॥ ਲਬਧੵੰ ਸੰਤ ਸੰਗੇਣ ਨਾਨਕ; ਸ੍ਵਛ ਮਾਰਗ, ਹਰਿ ਭਗਤਣਹ ॥੫੪॥ ਮਸਕੰ. ਭਗਨੰਤ ਸੈਲੰ; ਕਰਦਮੰ, ਤਰੰਤ ਪਪੀਲਕਹ ॥ ਸਾਗਰੰ. ਲੰਘੰਤਿ ਪਿੰਗੰ; ਤਮ ਪਰਗਾਸ ਅੰਧਕਹ ॥ ਸਾਧ ਸੰਗੇਣਿ ਸਿਮਰੰਤਿ ਗੋਬਿੰਦ; ਸਰਣਿ ਨਾਨਕ ਹਰਿ ਹਰਿ ਹਰੇ ॥੫੫॥ ਤਿਲਕ ਹੀਣੰ. ਜਥਾ ਬਿਪ੍ਰਾ; ਅਮਰ ਹੀਣੰ. ਜਥਾ ਰਾਜਨਹ ॥ ਆਵਧ ਹੀਣੰ. ਜਥਾ ਸੂਰਾ; ਨਾਨਕ. ਧਰਮ ਹੀਣੰ, ਤਥਾ ਬੈਸ੍ਨਵਹ ॥੫੬॥ ਨ ਸੰਖੰ. ਨ ਚਕ੍ਰੰ; ਨ ਗਦਾ. ਨ ਸਿਆਮੰ ॥ ਅਸ੍ਚਰਜ ਰੂਪੰ; ਰਹੰਤ ਜਨਮੰ ॥ ਨੇਤ ਨੇਤ ਕਥੰਤਿ ਬੇਦਾ ॥ ਊਚ ਮੂਚ ਅਪਾਰ ਗੋਬਿੰਦਹ ॥ ਬਸੰਤਿ. ਸਾਧ ਰਿਦਯੰ ਅਚੁਤ; ਬੁਝੰਤਿ ਨਾਨਕ. ਬਡਭਾਗੀਅਹ ॥੫੭॥ ਉਦਿਆਨ ਬਸਨੰ ਸੰਸਾਰੰ; ਸਨਬੰਧੀ, ਸ੍ਵਾਨ ਸਿਆਲ ਖਰਹ ॥ ਬਿਖਮ ਸਥਾਨ ਮਨ, ਮੋਹ ਮਦਿਰੰ; ਮਹਾਂ ਅਸਾਧ. ਪੰਚ ਤਸਕਰਹ ॥ ਹੀਤ ਮੋਹ ਭੈ ਭਰਮ ਭ੍ਰਮਣੰ; ਅਹੰ ਫਾਂਸ ਤੀਖੵਣ ਕਠਿਨਹ ॥ ਪਾਵਕ ਤੋਅ ਅਸਾਧ ਘੋਰੰ; ਅਗਮ ਤੀਰ. ਨਹ ਲੰਘਨਹ ॥ ਭਜੁ ਸਾਧਸੰਗਿ ਗੋੁਪਾਲ ਨਾਨਕ; ਹਰਿ ਚਰਣ ਸਰਣ, ਉਧਰਣ ਕ੍ਰਿਪਾ ॥੫੮॥ ਕ੍ਰਿਪਾ ਕਰੰਤ. ਗੋਬਿੰਦ ਗੋਪਾਲਹ; ਸਗਲੵੰ ਰੋਗ ਖੰਡਣਹ ॥ ਸਾਧ ਸੰਗੇਣਿ, ਗੁਣ ਰਮਤ ਨਾਨਕ; ਸਰਣਿ ਪੂਰਨ ਪਰਮੇਸੁਰਹ ॥੫੯॥ ਸਿਆਮਲੰ ਮਧੁਰ ਮਾਨੁਖੵੰ; ਰਿਦਯੰ ਭੂਮਿ ਵੈਰਣਹ ॥ ਨਿਵੰਤਿ, ਹੋਵੰਤਿ ਮਿਥਿਆ; ਚੇਤਨੰ. ਸੰਤ ਸ੍ਵਜਨਹ ॥੬੦॥ ਅਚੇਤ ਮੂੜਾ. ਨ ਜਾਣੰਤ; ਘਟੰਤ ਸਾਸਾ ਨਿਤ ਪ੍ਰਤੇ ॥ ਛਿਜੰਤ. ਮਹਾ ਸੁੰਦਰੀ ਕਾਂਇਆ; ਕਾਲ ਕੰਨਿਆ ਗ੍ਰਾਸਤੇ ॥ ਰਚੰਤਿ ਪੁਰਖਹ ਕੁਟੰਬ ਲੀਲਾ; ਅਨਿਤ ਆਸਾ ਬਿਖਿਆ ਬਿਨੋਦ ॥ ਭ੍ਰਮੰਤਿ. ਭ੍ਰਮੰਤਿ. ਬਹੁ ਜਨਮ ਹਾਰਿਓ; ਸਰਣਿ ਨਾਨਕ. ਕਰੁਣਾ ਮਯਹ ॥੬੧॥ ਹੇ ਜਿਹਬੇ. ਹੇ ਰਸਗੇ; ਮਧੁਰ ਪ੍ਰਿਅ ਤੁਯੰ ॥ ਸਤ ਹਤੰ. ਪਰਮ ਬਾਦੰ; ਅਵਰਤ ਏਥਹ, ਸੁਧ ਅਛਰਣਹ ॥ ਗੋਬਿੰਦ ਦਾਮੋਦਰ ਮਾਧਵੇ ॥੬੨॥ ਗਰਬੰਤਿ ਨਾਰੀ; ਮਦੋਨ ਮਤੰ ॥ ਬਲਵੰਤ; ਬਲਾਤ ਕਾਰਣਹ ॥ ਚਰਨ ਕਮਲ. ਨਹ ਭਜੰਤ; ਤ੍ਰਿਣ ਸਮਾਨਿ ਧ੍ਰਿਗੁ ਜਨਮਨਹ ॥ ਹੇ ਪਪੀਲਕਾ. ਗ੍ਰਸਟੇ; ਗੋਬਿੰਦ ਸਿਮਰਣ ਤੁਯੰ ਧਨੇ ॥ ਨਾਨਕ; ਅਨਿਕ ਬਾਰ ਨਮੋ ਨਮਹ ॥੬੩॥ ਤ੍ਰਿਣੰ. ਤ ਮੇਰੰ; ਸਹਕੰ. ਤ ਹਰੀਅੰ ॥ ਬੂਡੰ. ਤ ਤਰੀਅੰ; ਊਣੰ. ਤ ਭਰੀਅੰ ॥ ਅੰਧਕਾਰ; ਕੋਟਿ ਸੂਰ ਉਜਾਰੰ ॥ ਬਿਨਵੰਤਿ ਨਾਨਕ; ਹਰਿ ਗੁਰ ਦਯਾਰੰ ॥੬੪॥
Источники и права