couponatlas.

Гуру Грантх Сахиб (гурмукхи): Анг 1360

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬ੍ਰਹਮਣਹ ਸੰਗਿ ਉਧਰਣੰ; ਬ੍ਰਹਮ ਕਰਮ ਜਿ ਪੂਰਣਹ ॥ ਆਤਮ ਰਤੰ, ਸੰਸਾਰ ਗਹੰ; ਤੇ ਨਰ. ਨਾਨਕ, ਨਿਹਫਲਹ ॥੬੫॥ ਪਰ ਦਰਬ ਹਿਰਣੰ. ਬਹੁ ਵਿਘਨ ਕਰਣੰ; ਉਚਰਣੰ. ਸਰਬ ਜੀਅ ਕਹ ॥ ਲਉ ਲਈ ਤ੍ਰਿਸਨਾ, ਅਤਿਪਤਿ ਮਨ ਮਾਏ; ਕਰਮ ਕਰਤ ਸਿ ਸੂਕਰਹ ॥੬੬॥ ਮਤੇ ਸਮੇਵ ਚਰਣੰ; ਉਧਰਣੰ. ਭੈ ਦੁਤਰਹ ॥ ਅਨੇਕ ਪਾਤਿਕ ਹਰਣੰ; ਨਾਨਕ. ਸਾਧ ਸੰਗਮ ਨ ਸੰਸਯਹ ॥੬੭॥੪॥ ਮਹਲਾ ੫ ਗਾਥਾ ॥ ੴ ਸਤਿਗੁਰ ਪ੍ਰਸਾਦਿ ॥ ਕਰਪੂਰ ਪੁਹਪ ਸੁਗੰਧਾ; ਪਰਸ ਮਾਨੁਖੵ ਦੇਹੰ. ਮਲੀਣੰ ॥ ਮਜਾ ਰੁਧਿਰ ਦ੍ਰੁਗੰਧਾ; ਨਾਨਕ. ਅਥਿ ਗਰਬੇਣ ਅਗੵਾਨਣੋ ॥੧॥ ਪਰਮਾਣੋ ਪਰਜੰਤ ਆਕਾਸਹ; ਦੀਪ ਲੋਅ, ਸਿਖੰਡਣਹ ॥ ਗਛੇਣ, ਨੈਣ ਭਾਰੇਣ ਨਾਨਕ; ਬਿਨਾ ਸਾਧੂ. ਨ ਸਿਧੵਤੇ ॥੨॥ ਜਾਣੋ ਸਤਿ, ਹੋਵੰਤੋ ਮਰਣੋ; ਦ੍ਰਿਸਟੇਣ ਮਿਥਿਆ ॥ ਕੀਰਤਿ ਸਾਥਿ ਚਲੰਥੋ; ਭਣੰਤਿ ਨਾਨਕ. ਸਾਧ ਸੰਗੇਣ ॥੩॥ ਮਾਯਾ ਚਿਤ ਭਰਮੇਣ; ਇਸਟ ਮਿਤ੍ਰੇਖੁ ਬਾਂਧਵਹ ॥ ਲਬਧੵੰ ਸਾਧ ਸੰਗੇਣ ਨਾਨਕ; ਸੁਖ ਅਸਥਾਨੰ, ਗੋਪਾਲ ਭਜਣੰ ॥੪॥ ਮੈਲਾਗਰ ਸੰਗੇਣ; ਨਿੰਮੁ ਬਿਰਖ. ਸਿ ਚੰਦਨਹ ॥ ਨਿਕਟਿ ਬਸੰਤੋ ਬਾਂਸੋ; ਨਾਨਕ. ਅਹੰ ਬੁਧਿ ਨ ਬੋਹਤੇ ॥੫॥ ਗਾਥਾ ਗੁੰਫ ਗੋਪਾਲ ਕਥੰ; ਮਥੰ ਮਾਨ ਮਰਦਨਹ ॥ ਹਤੰ. ਪੰਚ ਸਤ੍ਰੇਣ ਨਾਨਕ; ਹਰਿ ਬਾਣੇ ਪ੍ਰਹਾਰਣਹ ॥੬॥ ਬਚਨ ਸਾਧ ਸੁਖ ਪੰਥਾ; ਲਹੰਥਾ. ਬਡ ਕਰਮਣਹ ॥ ਰਹੰਤਾ. ਜਨਮ ਮਰਣੇਨ; ਰਮਣੰ ਨਾਨਕ. ਹਰਿ ਕੀਰਤਨਹ ॥੭॥ ਪਤ੍ਰ ਭੁਰਿਜੇਣ ਝੜੀਯੰ; ਨਹ ਜੜੀਅੰ, ਪੇਡ ਸੰਪਤਾ ॥ ਨਾਮ ਬਿਹੂਣ ਬਿਖਮਤਾ, ਨਾਨਕ; ਬਹੰਤਿ ਜੋਨਿ, ਬਾਸਰੋ ਰੈਣੀ ॥੮॥ ਭਾਵਨੀ ਸਾਧ ਸੰਗੇਣ; ਲਭੰਤੰ ਬਡ ਭਾਗਣਹ ॥ ਹਰਿ ਨਾਮ ਗੁਣ ਰਮਣੰ ਨਾਨਕ; ਸੰਸਾਰ ਸਾਗਰ. ਨਹ ਬਿਆਪਣਹ ॥੯॥ ਗਾਥਾ ਗੂੜ ਅਪਾਰੰ; ਸਮਝਣੰ ਬਿਰਲਾ ਜਨਹ ॥ ਸੰਸਾਰ ਕਾਮ ਤਜਣੰ; ਨਾਨਕ. ਗੋਬਿੰਦ ਰਮਣੰ ਸਾਧ ਸੰਗਮਹ ॥੧੦॥ ਸੁਮੰਤ੍ਰ ਸਾਧ ਬਚਨਾ; ਕੋਟਿ ਦੋਖ ਬਿਨਾਸਨਹ ॥ ਹਰਿ ਚਰਣ ਕਮਲ ਧੵਾਨੰ; ਨਾਨਕ. ਕੁਲ ਸਮੂਹ ਉਧਾਰਣਹ ॥੧੧॥ ਸੁੰਦਰ ਮੰਦਰ ਸੈਣਹ; ਜੇਣ ਮਧੵ ਹਰਿ ਕੀਰਤਨਹ ॥ ਮੁਕਤੇ. ਰਮਣ ਗੋਬਿੰਦਹ; ਨਾਨਕ. ਲਬਧੵੰ ਬਡ ਭਾਗਣਹ ॥੧੨॥ ਹਰਿ ਲਬਧੋ; ਮਿਤ੍ਰ ਸੁਮਿਤੋ ॥ ਬਿਦਾਰਣ ਕਦੇ ਨ; ਚਿਤੋ ॥ ਜਾ ਕਾ ਅਸਥਲੁ; ਤੋਲੁ ਅਮਿਤੋ ॥ ਸੋੁਈ ਨਾਨਕ. ਸਖਾ; ਜੀਅ ਸੰਗਿ ਕਿਤੋ ॥੧੩॥ ਅਪਜਸੰ ਮਿਟੰਤ; ਸਤ ਪੁਤ੍ਰਹ ॥ ਸਿਮਰਤਬੵ ਰਿਦੈ; ਗੁਰ ਮੰਤ੍ਰਣਹ ॥
Источники и права