couponatlas.

Гуру Грантх Сахиб (гурмукхи): Анг 410

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਅਲਖ ਅਭੇਵੀਐ; ਹਾਂ ॥ ਤਾਂ ਸਿਉ; ਪ੍ਰੀਤਿ ਕਰਿ ਹਾਂ ॥ ਬਿਨਸਿ ਨ ਜਾਇ ਮਰਿ ਹਾਂ ॥ ਗੁਰ ਤੇ ਜਾਨਿਆ. ਹਾਂ ॥ ਨਾਨਕ ਮਨੁ ਮਾਨਿਆ; ਮੇਰੇ ਮਨਾ ॥੨॥੩॥੧੫੯॥ ਆਸਾਵਰੀ ਮਹਲਾ ੫ ॥ ਏਕਾ ਓਟ; ਗਹੁ ਹਾਂ ॥ ਗੁਰ ਕਾ ਸਬਦੁ; ਕਹੁ ਹਾਂ ॥ ਆਗਿਆ; ਸਤਿ ਸਹੁ ਹਾਂ ॥ ਮਨਹਿ ਨਿਧਾਨੁ; ਲਹੁ ਹਾਂ ॥ ਸੁਖਹਿ ਸਮਾਈਐ; ਮੇਰੇ ਮਨਾ ॥੧॥ ਰਹਾਉ ॥ ਜੀਵਤ; ਜੋ ਮਰੈ ਹਾਂ ॥ ਦੁਤਰੁ; ਸੋ ਤਰੈ ਹਾਂ ॥ ਸਭ ਕੀ ਰੇਨੁ; ਹੋਇ ਹਾਂ ॥ ਨਿਰਭਉ; ਕਹਉ ਸੋਇ ਹਾਂ ॥ ਮਿਟੇ ਅੰਦੇਸਿਆ; ਹਾਂ ॥ ਸੰਤ ਉਪਦੇਸਿਆ; ਮੇਰੇ ਮਨਾ ॥੧॥ ਜਿਸੁ ਜਨ ਨਾਮ; ਸੁਖੁ ਹਾਂ ॥ ਤਿਸੁ ਨਿਕਟਿ; ਨ ਕਦੇ ਦੁਖੁ ਹਾਂ ॥ ਜੋ ਹਰਿ ਹਰਿ ਜਸੁ; ਸੁਨੇ ਹਾਂ ॥ ਸਭੁ ਕੋ; ਤਿਸੁ ਮੰਨੇ ਹਾਂ ॥ ਸਫਲੁ; ਸੁ ਆਇਆ ਹਾਂ ॥ ਨਾਨਕ. ਪ੍ਰਭ ਭਾਇਆ; ਮੇਰੇ ਮਨਾ ॥੨॥੪॥੧੬੦॥ ਆਸਾਵਰੀ ਮਹਲਾ ੫ ॥ ਮਿਲਿ; ਹਰਿ ਜਸੁ ਗਾਈਐ ਹਾਂ ॥ ਪਰਮ ਪਦੁ ਪਾਈਐ ਹਾਂ ॥ ਉਆ ਰਸ; ਜੋ ਬਿਧੇ ਹਾਂ ॥ ਤਾ ਕਉ; ਸਗਲ ਸਿਧੇ ਹਾਂ ॥ ਅਨਦਿਨੁ ਜਾਗਿਆ. ਹਾਂ ॥ ਨਾਨਕ. ਬਡਭਾਗਿਆ; ਮੇਰੇ ਮਨਾ ॥੧॥ ਰਹਾਉ ॥ ਸੰਤ ਪਗ; ਧੋਈਐ ਹਾਂ ॥ ਦੁਰਮਤਿ; ਖੋਈਐ ਹਾਂ ॥ ਦਾਸਹ ਰੇਨੁ; ਹੋਇ ਹਾਂ ॥ ਬਿਆਪੈ ਦੁਖੁ ਨ ਕੋਇ ਹਾਂ ॥ ਭਗਤਾਂ ਸਰਨਿ; ਪਰੁ ਹਾਂ ॥ ਜਨਮਿ ਨ ਕਦੇ ਮਰੁ ਹਾਂ ॥ ਅਸਥਿਰੁ; ਸੇ ਭਏ ਹਾਂ ॥ ਹਰਿ ਹਰਿ ਜਿਨੑ ਜਪਿ ਲਏ; ਮੇਰੇ ਮਨਾ ॥੧॥ ਸਾਜਨੁ ਮੀਤੁ; ਤੂੰ ਹਾਂ ॥ ਨਾਮੁ ਦ੍ਰਿੜਾਇ; ਮੂੰ ਹਾਂ ॥ ਤਿਸੁ ਬਿਨੁ; ਨਾਹਿ ਕੋਇ ਹਾਂ ॥ ਮਨਹਿ ਅਰਾਧਿ; ਸੋਇ ਹਾਂ ॥ ਨਿਮਖ; ਨ ਵੀਸਰੈ ਹਾਂ ॥ ਤਿਸੁ ਬਿਨੁ; ਕਿਉ ਸਰੈ ਹਾਂ ॥ ਗੁਰ ਕਉ; ਕੁਰਬਾਨੁ ਜਾਉ ਹਾਂ ॥ ਨਾਨਕੁ ਜਪੇ ਨਾਉ; ਮੇਰੇ ਮਨਾ ॥੨॥੫॥੧੬੧॥ ਆਸਾਵਰੀ ਮਹਲਾ ੫ ॥ ਕਾਰਨ ਕਰਨ; ਤੂੰ ਹਾਂ ॥ ਅਵਰੁ ਨਾ ਸੁਝੈ; ਮੂੰ ਹਾਂ ॥ ਕਰਹਿ; ਸੁ ਹੋਈਐ ਹਾਂ ॥ ਸਹਜਿ ਸੁਖਿ ਸੋਈਐ ਹਾਂ ॥ ਧੀਰਜ ਮਨਿ ਭਏ ਹਾਂ ॥ ਪ੍ਰਭ ਕੈ ਦਰਿ ਪਏ; ਮੇਰੇ ਮਨਾ ॥੧॥ ਰਹਾਉ ॥ ਸਾਧੂ ਸੰਗਮੇ ਹਾਂ ॥ ਪੂਰਨ ਸੰਜਮੇ; ਹਾਂ ॥ ਜਬ ਤੇ; ਛੁਟੇ ਆਪ ਹਾਂ ॥ ਤਬ ਤੇ; ਮਿਟੇ ਤਾਪ ਹਾਂ ॥ ਕਿਰਪਾ ਧਾਰੀਆ; ਹਾਂ ॥ ਪਤਿ ਰਖੁ ਬਨਵਾਰੀਆ; ਮੇਰੇ ਮਨਾ ॥੧॥ ਇਹੁ ਸੁਖੁ; ਜਾਨੀਐ ਹਾਂ ॥ ਹਰਿ ਕਰੇ; ਸੁ ਮਾਨੀਐ ਹਾਂ ॥ ਮੰਦਾ ਨਾਹਿ; ਕੋਇ ਹਾਂ ॥ ਸੰਤ ਕੀ ਰੇਨ; ਹੋਇ ਹਾਂ ॥ ਆਪੇ; ਜਿਸੁ ਰਖੈ ਹਾਂ ॥ ਹਰਿ ਅੰਮ੍ਰਿਤੁ ਸੋ ਚਖੈ; ਮੇਰੇ ਮਨਾ ॥੨॥ ਜਿਸ ਕਾ; ਨਾਹਿ ਕੋਇ ਹਾਂ ॥ ਤਿਸ ਕਾ; ਪ੍ਰਭੂ ਸੋਇ ਹਾਂ ॥ ਅੰਤਰਗਤਿ; ਬੁਝੈ ਹਾਂ ॥ ਸਭੁ ਕਿਛੁ; ਤਿਸੁ ਸੁਝੈ ਹਾਂ ॥ ਪਤਿਤ; ਉਧਾਰਿ ਲੇਹੁ ਹਾਂ ॥ ਨਾਨਕ. ਅਰਦਾਸਿ ਏਹੁ; ਮੇਰੇ ਮਨਾ ॥੩॥੬॥੧੬੨॥ ਆਸਾਵਰੀ ਮਹਲਾ ੫ ਇਕਤੁਕਾ ॥ ਓਇ ਪਰਦੇਸੀਆ; ਹਾਂ ॥ ਸੁਨਤ ਸੰਦੇਸਿਆ; ਹਾਂ ॥੧॥ ਰਹਾਉ ॥ ਜਾ ਸਿਉ; ਰਚਿ ਰਹੇ ਹਾਂ ॥
Источники и права